ਫ਼ੀਲਡ ਸੇਲ੍ਸ ਨੂੰ ਵਧਾਓ

ਜਿਆਦਾ ਅਪਪੋਇੰਟਮੈਂਟ, ਡੈਲਸ, ਸਮੇਂ ਬਚਾਓ, ਪੈਟਰੋਲ ਬਚਾਓ. ਆਪਣੇ ਗ੍ਰਾਹਕਾਂ ਨੂੰ ਨਕਸ਼ੇ ਪਾਰ ਵੇਖੋ, ਨਵੀ ਲੀਡਸ ਪਾਉ, ਆਪਣੇ ਡ੍ਰਾਈਵਿੰਗ ਰੂਟ ਨੂੰ ਓਪਤੀਮਾਈਜ਼ ਕਰੋ.

ਓਪਤੀਮਾਈਜ਼ ਕਰੋ ਆਪਣੇ ਰੂਟ ਨੂੰ

ਜ਼ਿਆਦਾ ਗੱਡੀ ਜਾਂ ਬਾਈਕ ਚਲਾਣਾ ਛੱਡੋ. ਬੈਜਰ ਆਪਨੂੰ ਸ਼ਾਮਤ ਦੇਂਦਾ ਹੈ ਅਪਪੋਇੰਟਮੇੰਟ੍ਸ ਨੂੰ ਸੱਭ ਤੋਂ ਵਧੀਆ ਰੂਟ ਪਰ ਚਲਣ ਦੀ. ਜਿਆਦਾ ਮੀਟਿੰਗ ਕਰੋ ਅਤੇ ਘਰ ਜਲਦੀ ਆਓ.

25% ਜਿਆਦਾ ਮੀਟਿੰਗ ਪਾਉ.

ਜਿਆਦਾ ਐਫੀਸਾਇੰਟ ਰੂਟਿੰਗ ਨਾਲ ਆਪ ਆਨੇ ਏਰੀਆ ਵਿੱਚ ਜ਼ਿਆਦਾ ਓਪਪੋਰਤੁਨਿਟੀ ਪਾ ਸਕਦੇ ਨੇ. ਔਸਤ ਤੋਰ ਪਾਰ ਸਾਡੇ ਗ੍ਰਾਹਕ 25% ਜਿਆਦਾ ਮੀਟਿੰਗ ਪਾਉਂਦੇ ਨੇ.

ਆਪਣੇ ਕੰਪੀਟੀਸ਼ਨ ਨੂੰ ਮਾਤ ਦੇਉ.

ਆਪਣੇ ਮੈਪ ਨੂੰ ਆਉਟਸ਼ਾਇਦ ਸੇਲ੍ਸ ਤੋਂ ਕੰਨੇਕਟ ਕਰਨ ਬਾਅਦ ਆਪ ਆਪਣੇ ਕੰਪੇਟੀਟੋਰ ਨੂੰ ਮਾਤ ਦੇ ਸਕਦੇ ਹੋ. ਆਪਣੇ ਗ੍ਰਾਹਕਾਂ ਕੋ ਬੜੀ ਆਸਾਨੀ ਤੋਂ ਟਾਰਗੇਟ ਕਰੋ, ਜਿਆਦਾ ਲੀਡਸ, ਜਿਆਦਾ ਮੀਟਿੰਗਸ ਅਤੰਦ ਕਰੋ ਤੇ ਔਰ ਵਧੀਆ ਪਲਾਨ ਕਰੋ.